Faiz Ahmed Faiz

  • Uploaded by: Regina Turner
  • 0
  • 0
  • June 2020
  • PDF

This document was uploaded by user and they confirmed that they have the permission to share it. If you are author or own the copyright of this book, please report to us by using this DMCA report form. Report DMCA


Overview

Download & View Faiz Ahmed Faiz as PDF for free.

More details

  • Words: 664
  • Pages: 6
ਫ਼ੈਜ਼ ਅਿਹਮਦ ਫ਼ੈਜ਼ ਮੁਝ ਸੇ ਪਿਹਲੀ ਸੀ ਮੁਹੱਬਤ ਿਮਰੀ ਮਿਹਬੂਬ ਨਾ ਮਾਗ ਮੁਝ ਸੇ ਪਿਹਲੀ ਸੀ ਮੁਹੱਬਤ ਿਮਰੀ ਮਿਹਬੂਬ ਨਾ ਮਾਗ ਮੈਂ ਨੇ ਸਮਝਾ ਥਾ ਿਕ ਤੂ ਹੈ ਤੋ ਦਰਖ਼ਸ਼ਾ ਹੈ ਹਯਾਤ ਤੇਰਾ ਗ਼ਮ ਹੈ ਤੋ ਗ਼ਮ ਏ ਦਹਰ ਕਾ ਝਗੜਾ ਿਕਆ ਹੈ ਤੇਰੀ ਸੂਰਤ ਸੇ ਹੈ ਆਲਮ ਮੇਂ ਬਹਾਰੋਂ ਕੋ ਸਬਾਤ ਤੇਰੀ ਆਖੋਂ ਕੇ ਿਸਵਾ ਦੁਨੀਆ ਮੈਂ ਰੱਖਾ ਿਕਆ ਹੈ? ਤੂ ਜੋ ਿਮਲ ਜਾਏ ਤੋ ਤਕਦੀਰ ਨਗੂੰ ਹੋ ਜਾਏ ਯੂੰ ਨਾ ਥਾ, ਮੈਂ ਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਿਸਵਾ ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਿਸਵਾ ਅਨਿਗਣਤ ਸਦੀਉਂ ਕੇ ਤਾਰੀਕ ਬਹੀਮਾਨਾ ਤਿਲਸਮ ਰੇਸ਼ਮ ਓ ਅਤਲਸ ਓ ਕੀਮਖਾਬ ਮੇਂ ਬਣਵਾਏ ਹੂਏ ਜਾਬਜਾ ਿਬਕਤੇ ਹੂਏ ਕੂਚਾ ਓ ਬਾਜ਼ਾਰ ਮੇਂ ਿਜਸਮ ਖ਼ਾਕ ਮੇਂ ਿਲੱਬੜੇ ਹੂਏ ਖ਼ੂਨ ਮੇਂ ਨਹਲਾਏ ਹੂਏ ਲੌਟ ਜਾਤੀ ਹੈ ਇਧਰ ਕੋ ਭੀ ਨਜ਼ਰ ਿਕਆ ਕੀਜੈ ਅਬ ਭੀ ਿਦਲਕਸ਼ ਹੈ ਿਤਰਾ ਹੁਸਨ ਮਗਰ ਿਕਆ ਕੀਜੈ ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਿਸਵਾ ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਮੁਝ ਸੇ ਪਿਹਲੀ ਸੀ ਮੁਹੱਬਤ ਿਮਰੀ

ਿਸਵਾ

ਮਿਹਬੂਬ ਨਾ ਮਾਗ

ਦਰਖ਼ਸ਼ਾ–ਰੌਸ਼ਨ ਦਹਰ–ਦੁਨੀਆ ਸਬਾਤ — ਸਥਾਈਤਵ

ਵਸਲ–ਿਮਲਾਪ ਨਗੂੰ–ਸਫਲ ਤਾਰੀਕ–ਹਨੇਰੇ ਅਤਲਸ ਅਤੇ ਕੀਮਖਾਬ–ਕੀਮਤੀ ਕੱਪੜੇ ਜਾਬਜਾ –ਥਾ ਥਾ An introduction by Satdeep Gill

ਗੁਲੋਂ ਮੇਂ ਰੰਗ ਭਰੇ ਬਾਦ ਇ ਨੌਬਹਾਰ ਚਲੇ

ਗੁਲੋਂ ਮੇਂ ਰੰਗ ਭਰੇ ਬਾਦ ਇ ਨੌਬਹਾਰ ਚਲੇ ਚਲੇ ਭੀ ਆਉ ਿਕ ਗੁਲਸ਼ਨ ਕਾ ਕਾਰੋਬਾਰ ਚਲੇ ਕਫ਼ਸ ਉਦਾਸ ਹੈ ਯਾਰੋ ਸਬਾ ਸੇ ਕੁਛ ਤੋ ਕਹੋ ਕਹੀਂ ਤੋ ਬਹਰ ਇ ਖੁਦਾ ਆਜ ਿਜ਼ਕਰ ਇ ਯਾਰ ਚਲੇ ਕਭੀ ਤੋ ਸੁਬਹ ਤੇਰੇ

ਕੁੰਜ ਇ ਲਬ ਸੇ ਹੋ ਆਗ਼ਾਜ਼

ਕਭੀ ਤੋ ਸ਼ਬ ਸਰ ਇ ਕਾਕਲ ਸੇ ਮਸ਼ਕ ਇ ਬਾਰ ਚਲੇ ਬੜਾ ਹੈ ਦਰਦ ਕਾ ਿਰਸ਼ਤਾ ਯੇ ਿਦਲ ਗ਼ਰੀਬ ਸਹੀ ਤੁਮਹਾਰੇ ਨਾਮ ਪ ਆਏੰਗੇ ਗ਼ਮਗਸਾਰ ਚਲੇ ਜੋ ਹਮ ਪ ਗੁਜ਼ਰੀ ਸੋ ਗੁਜ਼ਰੀ ਮਗਰ ਸ਼ਬ ਇ ਿਹਜਰਾ ਹਮਾਰੇ ਅਸ਼ਕ ਤੇਰੀ ਆਕਬਤ ਸੰਵਾਰ ਚਲੇ ਹਜ਼ੂਰ ਇ ਯਾਰ ਹੂਈ ਦਫ਼ਤਰ ਇ ਜਨ ਕੀ ਤਲਬ ਿਗਰਹਾ ਮੇਂ ਲੇ ਕੇ ਿਗਰੇਬਾਨ ਕਾ ਤਾਰ ਤਾਰ ਚਲੇ

ਮੁਕਾਮ, ਫ਼ੈਜ਼, ਕੋਈ ਰਾਹ ਮੇਂ ਜਚਾ ਹੀ ਨਹੀਂ ਜੋ ਕੂ ਇ ਯਾਰ ਸੇ ਿਨਕਲੇ ਤੋ ਸੂ ਇ ਦਾਰ ਚਲੇ An introduction by Satdeep Gill

ਤੇਰੇ ਕੌਲ ਤੇ ਅਸਾ ਿਵਸਾਹ ਕਰਕੇ ਮੁੱਕੀ ਰਾਤ ਸੀ ਦਰਦ ਿਫਰਾਕ ਵਾਲੀ ਤੇਰੇ ਕੌਲ ਤੇ ਅਸਾ ਿਵਸਾਹ ਕਰਕੇ ਕੌੜਾ ਘੁੱਟ ਕੀਤੀ ਿਮੱਠੜੇ ਯਾਰ ਮੇਰੇ ਿਮੱਠੜੇ ਯਾਰ ਮੇਰੇ ਜਾਨੀ ਯਾਰ ਮੇਰੇ ਤੇਰੇ ਕੌਲ ਤੇ ਅਸਾ ਿਵਸਾਹ ਕਰਕੇ ਝਾਜਰਾ ਵਾਗ ਜੰਜੀਰਾ ਛਣਕਾਈਆ ਨੇ ਕਦੀ ਕੰਨੀ ਮੁੰਦਰਾ ਪਾਈਆ ਨੇ ਕਦੀ ਪੈਰੀਂ ਬੇੜੀਆ ਚਾਈਆ ਨੇ ਤੇਰੀ ਤਾਘ ਿਵਚ ਪੱਟ ਦਾ ਮਾਸ ਦੇ ਕੇ ਅਸਾ ਕਾਗ ਸੱਦੇ ਅਸਾ ਸੁਨੇਹੇ ਘੱਲੇ ਰਾਤ ਮੁਕਦੀ ਏ ਯਾਰ ਆਵਦਾ ਏ ਅਸਾ ਤੱਕਦੇ ਰਹੇ ਹਜਾਰ ਵੱਲੇ ਕੋਈ ਆਇਆ ਨਾ ਿਬਨਾ ਖੁਨਾਮੀਆ ਦੇ ਕੋਈ ਪੁੱਜਾ ਨਾ ਿਸਵਾ ਉਲਾਹਿਮਆ ਦੇ ਅੱਜ ਲਾਹ ਉਲਾਹਮੇ ਿਮੱਠੜੇ ਯਾਰ ਮੇਰੇ ਅੱਜ ਆ ਿਵਹੜੇ ਿਵਛੜੇ ਯਾਰ ਿਮਰੇ ਫਜਰ ਹੋਵੇ ਤੇ ਆਖੀਏ ਿਬਸਿਮਲਾ ਅੱਜ ਦੌਲਤਾ ਸਾਡੇ ਘਰ ਆਈਆ ਨੇ

ਜੀਹਦੇ ਕੌਲ ਤੇ ਅਸਾ ਿਵਸਾਹ ਕੀਤਾ ਉਹਨੇ ਓੜਕ ਤੋੜ ਿਨਭਾਹੀਆ ਨੇ An introduction by Satdeep Gill

ਵੇ ਪਰਦੇਸੀਆ ਕਾਗ ਉਡਾਵਾ ਸ਼ਗਨ ਮਨਾਵਾ ਵਗਦੀ ਹਵਾ ਦੇ ਤਰਲੇ ਪਾਵਾ ਕਾਗ ਉਡਾਵਾ ਸ਼ਗਨ ਮਨਾਵਾ ਵਗਦੀ ਹਵਾ ਦੇ ਤਰਲੇ ਪਾਵਾ ਤੇਰੀ ਯਾਦ ਪਵੇ ਤੇ ਰੋਵਾ ਤੇਰਾ ਿਜਕਰ ਕਰਾ ਤੇ ਹੱਸਾ ਮਾਹੀਆ ਿਕਧਰੇ ਨਾ ਪੈਂਦੀਆ ਦੱਸਾ ਵੇ ਪਰਦੇਸੀਆ ਵੇ ਪਰਦੇਸੀਆ ਤੇਰੀਆ ਿਕਧਰੇ ਨਾ ਪੈਂਦੀਆ ਦੱਸਾ ਸ਼ਾਮ ਉਡੀਕਾ ਫਜਰ ਉਡੀਕਾ ਆਖੇਂ ਤੇ ਸਾਰੀ ਉਮਰ ਉਡੀਕਾ ਸ਼ਾਮ ਉਡੀਕਾ ਫਜਰ ਉਡੀਕਾ ਆਖੇਂ ਤੇ ਸਾਰੀ ਉਮਰ ਉਡੀਕਾ ਆਢ ਗਵਾਢੀ ਦੀਵੇ ਬਲਦੇ ਰੱਬਾ ਸਾਡਾ ਚਾਨਣ ਘੱਲ ਦੇ ਤੇਰੀ ਯਾਦ ਪਵੇ ਤੇ ਰੋਵਾ ਤੇਰਾ ਿਜਕਰ ਕਰਨ ਤੇ ਹੱਸਾ ਮਾਹੀਆ ਿਕਧਰੇ ਨਾ ਪੈਂਦੀਆ ਦੱਸਾ ਵੇ ਪਰਦੇਸੀਆ ਵੇ ਪਰਦੇਸੀਆ ਤੇਰੀਆ ਿਕਧਰੇ ਨਾ ਪੈਂਦੀਆ ਦੱਸਾ ਦਰਦ ਨਾ ਦੱਸਾ ਘੁਲਦੀ ਜਾਵਾ ਰਾਜ਼ ਨਾ ਖੋਲਹਾ ਰੁਲਦੀ ਜਾਵਾ ਦਰਦ ਨਾ ਦੱਸਾ ਘੁਲਦੀ ਜਾਵਾ ਰਾਜ਼ ਨਾ ਖੋਲਹਾ ਰੁਲਦੀ ਜਾਵਾ ਿਕਸ ਨੋ ਿਦਲ ਦੇ ਦਾਗ ਿਵਖਾਵਾ

ਿਕਸ ਦਰ ਅਗੇ ਝੋਲੀ ਡਾਹਵਾ ਤੇਰੀ ਯਾਦ ਪਵੇ ਤੇ ਰੋਵਾ ਤੇਰਾ ਿਜਕਰ ਕਰਨ ਤੇ ਹੱਸਾ ਮਾਹੀਆ ਿਕਧਰੇ ਨਾ ਪੈਂਦੀਆ ਦੱਸਾ ਵੇ ਪਰਦੇਸੀਆ ਵੇ ਪਰਦੇਸੀਆ ਤੇਰੀਆ ਿਕਧਰੇ ਨਾ ਪੈਂਦੀਆ ਦੱਸਾ ਸ਼ਾਮ ਉਡੀਕਾ ਫਜਰ ਉਡੀਕਾ ਆਖੇਂ ਤੇ ਸਾਰੀ ਉਮਰ ਉਡੀਕਾ ਸ਼ਾਮ ਉਡੀਕਾ ਫਜਰ ਉਡੀਕਾ ਆਖੇਂ ਤੇ ਸਾਰੀ ਉਮਰ ਉਡੀਕਾ ਆਢ ਗਵਾਢੀ ਦੀਵੇ ਬਲਦੇ ਰੱਬਾ ਸਾਡਾ ਚਾਨਣ ਘੱਲ ਦੇ ਤੇਰੀ ਯਾਦ ਪਵੇ ਤੇ ਰੋਵਾ ਤੇਰਾ ਿਜਕਰ ਕਰਨ ਤੇ ਹੱਸਾ ਮਾਹੀਆ ਿਕਧਰੇ ਨਾ ਪੈਂਦੀਆ ਦੱਸਾ ਵੇ ਪਰਦੇਸੀਆ ਵੇ ਪਰਦੇਸੀਆ ਤੇਰੀਆ ਿਕਧਰੇ ਨਾ ਪੈਂਦੀਆ ਦੱਸਾ An introduction by Satdeep Gill

Related Documents

Faiz Ahmed Faiz
June 2020 22
Faiz Ahemed Faiz
June 2020 22
Faiz Stit
June 2020 18
Faiz Bakhsh
November 2019 34
Hasil Kerja Faiz
October 2019 25

More Documents from ""

Faiz Ahmed Faiz
June 2020 22
Ogd. 58(1).pdf
November 2019 51
Erna 1.xlsx
December 2019 52
Kuisoiner Monev.docx
April 2020 48
Proyecto
October 2019 52